Galaan Da Kadaah - By Panjab Boulevard
- No. of episodes
- 8
- Latest episode
- 2025-05-11
Where can you listen?
ਧਰਤੀ ਗੋਲ ਹੈ ਜਾਂ ਚਪਟੀ?
ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?
ਕੀ Aliens ਆਪਣੇ ਵਿੱਚ ਰਹਿ ਰਹੇ ਨੇ??
ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???
ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ।
ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।
ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ।
Links - linktr.ee/panjabblvd